<em>dhillon_trn</em> : ਬੇਹਦ ਦੁੱਖ ਦੀ ਖਬਰ ਹੈ। ਬਠਿੰਡਾ ਦੇ . . . .

Item

Title

<em>dhillon_trn</em> : ਬੇਹਦ ਦੁੱਖ ਦੀ ਖਬਰ ਹੈ। ਬਠਿੰਡਾ ਦੇ . . . .

Description

ਬੇਹਦ ਦੁੱਖ ਦੀ ਖਬਰ ਹੈ। ਬਠਿੰਡਾ ਦੇ ਹਮੀਰਗੜ੍ਹ ਦੇ ਇੱਕ ਕਿਸਾਨ ਨੇ ਆਪਣੇ 3 ਬੱਚਿਆਂ ਨੂੰ ਫਾਹੇ ਲਗਾਉਣ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ। ਕਰੀਬ 2 ਮਹੀਨੇ ਪਹਿਲਾਂ ਇਸ ਕਿਸਾਨ ਦੀ ਘਰਵਾਲੀ ਦੀ ਗੰਭੀਰ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ।ਬੱਚਿਆਂ ਦਾ ਪਾਲਣ ਪੋਸ਼ਣ ਔਖਾ ਹੋਣ ਕਰਕੇ ਕਿਸਾਨ ਮਾਨਸਿਕ ਤਣਾਅ ਵਿੱਚ ਸੀ #Waheguruji #FarmerProtest https://t.co/L6oKwa7Lzk

Date

2020-10-08

Contributor

Identifier

1314211014213201920