<em>amritsingh026</em> : #farmerprotest ਜਦੋਂ ਲੁੱਟ ਕੇ ਸ . . . .

Item

Title

<em>amritsingh026</em> : #farmerprotest ਜਦੋਂ ਲੁੱਟ ਕੇ ਸ . . . .

Description

#farmerprotest ਜਦੋਂ ਲੁੱਟ ਕੇ ਸੀ ਤੇਰੀ ਇੱਜਤ ਖੜਦੇ ਉਦੋਂ ਪੰਜਾਬੀਆਂ ਨੇ ਹੀ ਕੱਜੀ ਸੀ ਜਦੋਂ ਅੰਨ ਦੀ ਸੀ ਤੈਨੂੰ ਲੋੜ ਪਈ ਤੂੰ ਓਦੋਂ ਵੱਲ ਪੰਜਾਬ ਦੇ ਭੱਜੀ ਸੀ ਅੱਜ ਥੋਡੀ ਜੀ ਤਾਕਤ ਚ੍ ਆ ਕੇ ਤੂੰ ਕਰਦੀ ਏ ਮਨ ਆਈਆਂ ਨੀ ਫੇਰ ਸਾਨੂੰ ਵੀ ਪੰਜਾਬੀ ਕਿਹਨੇ ਕਹਿਣਾ ਜੇ ਤੈਨੂੰ ਨਾ ਹੁਣ ਭਾਜੜਾ ਪਾਈਆਂ ਨੀ https://t.co/stIiaq2hVe

Date

2020-10-16

Contributor

Identifier

1316955073667338241