<em>i_Pardeep_Singh</em> : ਅੱਜ ਖੇਤੀ ਬਿਲ ਦੇ ਵਿਰੋਧ ਵਿੱਚ ਭਾਗ . . . .

Item

Title

<em>i_Pardeep_Singh</em> : ਅੱਜ ਖੇਤੀ ਬਿਲ ਦੇ ਵਿਰੋਧ ਵਿੱਚ ਭਾਗ . . . .

Description

ਅੱਜ ਖੇਤੀ ਬਿਲ ਦੇ ਵਿਰੋਧ ਵਿੱਚ ਭਾਗੋਮਾਜਰਾ(ਖਰੜ੍ਹ) ਟੋਲ ਉੱਤੇ ਦਿੱਤੇ ਜਾ ਰਹੇ ਧਰਨੇ ਤੇ ਹਾਜ਼ਰੀ ਭਰੀ ਗਈ। ਬਾਕੀ ਹੁਣ ਸਾਡੀ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ। #StopExploitingFarmers #farmerprotest https://t.co/nrUYaKocUe

Date

2020-10-16

Contributor

Identifier

1317167276794073090