<em>RSDhillon_Ldh</em> : ਕਿਸਾਨੀ ਸੰਘਰਸ਼ 'ਚ ਅੱਜ ਮਾਨਸਾ ਧਰਨ . . . .
Item
Title
<em>RSDhillon_Ldh</em> : ਕਿਸਾਨੀ ਸੰਘਰਸ਼ 'ਚ ਅੱਜ ਮਾਨਸਾ ਧਰਨ . . . .
Description
ਕਿਸਾਨੀ ਸੰਘਰਸ਼ 'ਚ ਅੱਜ ਮਾਨਸਾ ਧਰਨੇ ਵਿਖੇ ਹੋਏ ਸ. ਜਗਰਾਜ ਸਿੰਘ ਵਾਸੀ ਪਿੰਡ ਗੁੜੱਦੀ ਦੇ ਬੇਵਕਤੀ ਦਿਹਾਂਤ ਦਾ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ। ਸੰਘਰਸ਼ ਦੀਆਂ ਇਨ੍ਹਾਂ ਸ਼ਹੀਦੀਆਂ 'ਚੋਂ ਉੱਠਣ ਵਾਲਾ ਤੂਫ਼ਾਨ ਹਰ ਕਿਸਾਨ ਵਿਰੋਧੀ ਸਰਕਾਰ ਨੂੰ ਜੜ੍ਹੋਂ ਪੁੱਟ ਸੁੱਟੇਗਾ, ਫ਼ੇਰ ਉਹ ਚਾਹੇ ਸੂਬੇ ਦੀ ਹੋਵੇ ਤੇ ਚਾਹੇ ਕੇਂਦਰ ਦੀ। #FarmerProtest https://t.co/sfFJthvVtm
Date
2020-10-17
Contributor
Identifier
1317509572630781952