<em>gill_sukhii</em> : ਇੱਕ ਬਾਲ ਹੈ ਰੋਂਦਾ ਤੇ ਖਿੜਖਿੱਲੀਆਂ . . . .
Item
Title
<em>gill_sukhii</em> : ਇੱਕ ਬਾਲ ਹੈ ਰੋਂਦਾ ਤੇ ਖਿੜਖਿੱਲੀਆਂ . . . .
Description
ਇੱਕ ਬਾਲ ਹੈ ਰੋਂਦਾ ਤੇ ਖਿੜਖਿੱਲੀਆਂ ਪਾਉਂਦਾ, ਭਾਵੇਂ ਇੱਕ ਵੀ ਲਫ਼ਜ ਅਜੇ ਤੱਕ ਕਹਿ ਨਹੀਂ ਪਾਇਆ। ਸਮਾਂ ਆਇਗਾ ਤੇ ਸਭ ਕੁਝ ਉਹ ਖੁਦ ਦੱਸੇਗਾ, ਕੌਣ ਹੈ ਉਹ ਤੇ ਕਾਹਦੇ ਲਈ ਦੁਨੀਆਂ ਤੇ ਆਇਆ ✍🏻ਰਸੂਲ ਹਮਜਾਤੋਵ #KissanEktaJindabad #ReleaseRanjitSingh #3MonthsOfDelhiProtest #FarmerProtest
Date
2021-03-03
Contributor
Identifier
1366871393720147973