<em>Satluj2006</em> : ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ . . . .

Item

Title

<em>Satluj2006</em> : ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ . . . .

Description

ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ । ਬਰਛਾ ਲਹੂ 'ਚੋਂ ਉਗਿਆ, ਜ਼ਾਲਮ ਨੂੰ ਡੰਗਦਾ । ਹੋ ਕੇ ਪਰ੍ਹਾਂ ਤੂੰ ਜੰਗੀਆ, ਅਮਨਾਂ ਦੀ ਗੱਲ ਛੇੜ, ਲੋਕੀਂ ਕਰਨਗੇ ਫ਼ੈਸਲਾ, ਤੇਰੇ ਪਖੰਡ ਦਾ। ਸੰਤ ਰਾਮ ਉਦਾਸੀ #FarmerProtest #CancelAll3AntiFarmerLaws #ਕਿਸਾਨਮਜਦੂਰੲਏਕਤਾਜਿੰਦਾਬਾਦ https://t.co/3qIbAtYApW

Date

2021-03-03

Contributor

Identifier

1367023560611430406