<em>k_kaur_94917652</em> : ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ . . . .

Item

Title

<em>k_kaur_94917652</em> : ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ . . . .

Description

ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ ਕਰਮਚਾਰੀਆਂ ਦੀ ਡਿਊਟੀ 8 ਤੋਂ ਵੱਧ ਕੇ 12 ਘੰਟੇ ਹੋ ਜਾਣੀ ਏ ਇਸ ਦਾ ਮਤਲੱਬ ਸਾਨੂੰ ਹੁਣ ਬੱਚਿਆਂ ਨੂੰ ਟਿਊਸ਼ਨ ਵੀ ਭੇਜਣ ਦੀ ਲੋੜ ਨਹੀਂ ਪੈਣੀ 4 ਘੰਟੇ ਹੋਰ ਸਕੂਲ ਵਿੱਚ ਹੀ ਪੜਿਆ ਕਰਨਗੇ ਸਹੀ ਕਿਹਾ ਨਾ ਮੈਂ 👍😂 #FarmersBeforeVotes #FarmerProtest

Date

2021-03-03

Contributor

Identifier

1367027880492892162