<em>IKPAGAL1</em> : @GurjivanSingh19 @miss__khan__ . . . .

Item

Title

<em>IKPAGAL1</em> : @GurjivanSingh19 @miss__khan__ . . . .

Description

@GurjivanSingh19 @miss__khan__ ਇਸ਼ਕ ਤੇ ਨੀਂਦ ਨੇ ਕਦ ਵਿਤਕਰੇ ਕੀਤੇ ਨੇ , ਜਦ ਹੱਦੋਂ ਵਧ ਜਾਣ ਸਭ ਭੁਲਾ ਦਿੰਦੇ ਨੇ , "ਪਾਗਲਾ" ਇਹ ਉਹ ਤੂਫਾਨ ਨੇ , ਜੋ ਧੁਰ ਅੰਦਰ ਤੱਕ ਹਿਲਾ ਦਿੰਦੇ ਨੇ । #ਇੱਕਪਾਗਲ #FarmerProtest

Date

2021-03-03

Contributor

Identifier

1367065925598343170