<em>KeemaPreet</em> : ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ . . . .
Item
Title
<em>KeemaPreet</em> : ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ . . . .
Description
ਮੈਂ ਸੁਣਿਆ ਇੱਕ ਅਪ੍ਰੈਲ ਤੋਂ ਸਾਰੇ ਕਰਮਚਾਰੀਆਂ ਦੀ ਡਿਊਟੀ 8 ਤੋਂ ਵੱਧ ਕੇ 12 ਘੰਟੇ ਹੋ ਜਾਣੀ ਏ ਇਸ ਦਾ ਮਤਲੱਬ ਸਾਨੂੰ ਹੁਣ ਬੱਚਿਆਂ ਨੂੰ ਟਿਊਸ਼ਨ ਵੀ ਭੇਜਣ ਦੀ ਲੋੜ ਨਹੀਂ ਪੈਣੀ 4 ਘੰਟੇ ਹੋਰ ਸਕੂਲ ਵਿੱਚ ਹੀ ਪੜਿਆ ਕਰਨਗੇ,ਸਹੀ ਕਿਹਾ ਨਾ ਮੈਂ 👍😂 @KeemaPreet #FarmersBeforeVotes #FarmerProtest
Date
2021-03-03
Contributor
Identifier
1367139420596436994