<em>gurvir_dhillon_</em> : ਗੂਗਲ ਤੋਂ ਰਹਿਤ ਮਰਿਯਾਦਾ ਪੜ੍ਹ ਕੇ . . . .

Item

Title

<em>gurvir_dhillon_</em> : ਗੂਗਲ ਤੋਂ ਰਹਿਤ ਮਰਿਯਾਦਾ ਪੜ੍ਹ ਕੇ . . . .

Description

ਗੂਗਲ ਤੋਂ ਰਹਿਤ ਮਰਿਯਾਦਾ ਪੜ੍ਹ ਕੇ ਅੱਜ ਕੱਲ ਜਿਹੜੇ ਸਾਹਿਤਕਾਰ ਤੇ ਸਿੱਖੀ ਦੇ ਪ੍ਰਚਾਰਕ ਬਣ ਰਹੇ ਆ, ਓਹਨਾਂ ਭਟਕੇ ਇਨਸਾਨਾਂ ਨੂੰ ਇੱਕੋ ਸਲਾਹ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਜੇ ਗੁਰਮੁਖੀ ਨਹੀਂ ਆਉਂਦੀ ਪਹਿਲਾਂ ਉਹ ਸਿੱਖੋ। ਟਵਿੱਟਰ ਤੇ ਟਿੱਪਣੀਆਂ ਕਰਕੇ ਨੀ ਸਿੱਖ ਬਣਿਆ ਜਾਂਦਾ। #kisaanmajdoorektazindabad #FarmerProtest

Date

2021-03-04

Contributor

Identifier

1367292797032742914