<em>k_kaur_94917652</em> : ਭੈਣੋ ਭਰਾਵੋ ਜਿਸ ਨੇ ਵੀ ਮੈਨੂੰ fol . . . .

Item

Title

<em>k_kaur_94917652</em> : ਭੈਣੋ ਭਰਾਵੋ ਜਿਸ ਨੇ ਵੀ ਮੈਨੂੰ fol . . . .

Description

ਭੈਣੋ ਭਰਾਵੋ ਜਿਸ ਨੇ ਵੀ ਮੈਨੂੰ follow ਕੀਤਾ ਏ ਤੇ ਮੈਂ ਹਜੇ ਤੱਕ ਓਹਨਾ ਨੂੰ follow ਨਹੀਂ ਕੀਤਾ,ਕ੍ਰਿਪਾ ਕਰਕੇ ਇਸ ਪੋਸਟ ਤੇ comment ਕਰੋ,ਵੈਸੇ ਵੀ ਅੱਜ ਮੈਂ ਸਫਾਈ ਕੀਤੀ ਆਪਣੇ account ਦੀ ਜੋ follow ਲੈ ਕੇ ਬਾਅਦ ਵਿਚ unfollow ਕਰ ਗਏ ਨੇ ਚੱਕ ਕੇ ਬਾਹਰ ਮਾਰੇ ਜਿਹੜੇ ਰਹਿ ਗਏ free ਟਾਈਮ ਓਹ ਵੀ ਚੱਕ ਦੇਣੇ ਨੇ 🙏 #FarmerProtest

Date

2021-03-04

Contributor

Identifier

1367400116940730370