<em>KalraAjmer1</em> : ਮੋਦੀ ਜੀ 5 ਟ੍ਰਿਲੀਅਨ ਦੀ ਗੱਪਾ ਛਡੋ . . . .
Item
Title
<em>KalraAjmer1</em> : ਮੋਦੀ ਜੀ 5 ਟ੍ਰਿਲੀਅਨ ਦੀ ਗੱਪਾ ਛਡੋ . . . .
Description
ਮੋਦੀ ਜੀ 5 ਟ੍ਰਿਲੀਅਨ ਦੀ ਗੱਪਾ ਛਡੋ,ਮੌਜੂਦਾ ਹਾਲਾਤਾਂ ਨੂੰ ਹੀ ਸੰਭਾਲ ਲਵੋ ਉੱਨਾ ਹੀ ਬਹੁਤ ਹੈ। ਕਿਉੰਕਿ ਇਹ ਅੰਕੜੇ ਵੀ ਜੇਕਰ ਸੰਭਲੇ ਹਨ ਓਹ ਸਾਡੇ ਕਿਸਾਨਾਂ ਦੀ ਬਦੌਲਤ ਹਨ,ਕਿਉੰਕਿ ਖੇਤੀ ਸੈਕਟਰ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈਂ। @ArvindKejriwal @BhagwantMann @JarnailSinghAAP @raghav_chadha #farmerprotest https://t.co/fCmW9AixVf
Date
2021-03-05
Contributor
Identifier
1367704205092212736