<em>subhnavdeep</em> : @MindyKGrewal ਕਦੋਂ ਤੱਕ ਆਪਣੇ ਬੇ . . . .

Item

Title

<em>subhnavdeep</em> : @MindyKGrewal ਕਦੋਂ ਤੱਕ ਆਪਣੇ ਬੇ . . . .

Description

@MindyKGrewal ਕਦੋਂ ਤੱਕ ਆਪਣੇ ਬੇਗਾਨੇ ਬਣੇ ਰਹਿਣਗੇ, ਕਦੋਂ ਤੱਕ ਮੂਕ ਇਹ ਜ਼ਮਾਨੇ ਬਣੇ ਰਹਿਣਗੇ। ਇੱਕ ਦਿਨ ਗੱਲ ਪੱਕਾ ਅਮਲ ' ਚ ਆਵੇਗੀ, ਕਦੋਂ ਤੱਕ ਕਾਗ਼ਜ਼ੀ ਬਿਆਨੇ ਬਣੇ ਰਹਿਣਗੇ। ✍🏻 @subhnavdeep #FarmerProtest #100DaysFarmersProtest #FarmersProtest100Days

Date

2021-03-05

Contributor

Identifier

1367740584203456518