<em>parmarmaninder</em> : ਤੂੰ ਵੱਖਰਾ ਨਹੀਂ ਏਂ ਸੁਥਰਾ ਨਹੀਂ ਏ . . . .
Item
Title
<em>parmarmaninder</em> : ਤੂੰ ਵੱਖਰਾ ਨਹੀਂ ਏਂ ਸੁਥਰਾ ਨਹੀਂ ਏ . . . .
Description
ਤੂੰ ਵੱਖਰਾ ਨਹੀਂ ਏਂ ਸੁਥਰਾ ਨਹੀਂ ਏਂ ਹੋਰਾਂ ਤੋਂ ਹਉਮੈ ਦੀ ਹਰ ਗੱਠੜੀ ਸਿਰ ਤੋਂ ਲਾਉਣੀ ਏਂ ਬੀਰ ਨਾਮ ਦੀ ਕੰਧ ਜੋ ਤੇਰੇ ਸਾਵੇਂ ਹੈ ਟੱਪੇਂਗਾ ਤਾਂ ਅਗਲੀ ਸਮਝ ਚ ਆਉਣੀ ਏਂ।। _________ਬੀਰ ਸਿੰਘ #FarmerProtest
Date
2021-03-05
Contributor
Identifier
1367872133083365379