<em>UttamSingh983</em> : @farmer3630 ਬਾਕੀ ਬਾਈ ਅਸੀ ਕਿਸੇ . . . .
Item
Title
<em>UttamSingh983</em> : @farmer3630 ਬਾਕੀ ਬਾਈ ਅਸੀ ਕਿਸੇ . . . .
Description
@farmer3630 ਬਾਕੀ ਬਾਈ ਅਸੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦਾ ਪੱਖ ਨਹੀ ਪੂਰਦੇ ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਲੲੀ ਜੇ ਤੁਸੀ ਕਿਸੇ ਵੀ ਆਗੂਆਂ ਨੂੰ ਨਿਸਾ਼ਨਾ ਬਣਾਉਣਗੇ ਤੇ ਫੇਰ ਸਵਾਲ ਕਰਨੇ ਹੀ ਨੇ ਬਾਕੀ ਬਾਈ ਤੂੰ ਮੈਨੂੰ ਉਸ ਵੀਡੀਉ ਦਾ link ਭੇਜ ਮੈ ਪਹਿਲਾ ਸੁਣ ਲਵਾ ਫੇਰ ਹੀ ਅੱਗੇ ਗੱਲ ਕਰਦਾ #FarmerProtest
Date
2021-03-06
Contributor
Identifier
1367998590199627777