<em>UttamSingh983</em> : @farmer3630 ਹਾਂ ਹੁਣ ਦੋਵੇ ਜਾਣਕਾ . . . .

Item

Title

<em>UttamSingh983</em> : @farmer3630 ਹਾਂ ਹੁਣ ਦੋਵੇ ਜਾਣਕਾ . . . .

Description

@farmer3630 ਹਾਂ ਹੁਣ ਦੋਵੇ ਜਾਣਕਾਰੀਆਂ ਦੇ link ਭੇਜੀ ਭਾਈ ਕਿਉਂਕਿ ਅੱਜ ਤੋ ਪਹਿਲਾ ਵੀ 3-4 ਨਾਲ ਗੱਲਬਾਤ ਚੱਲੀ ਪਰ ਅੰਤ ਵਿੱਚ ਉਹ Block ਕਰ ਜਾਂਦੇ ਨੇ ਇੱਕ ਤਾਂ ਕਿਸੇ ਕੋਲੋ ਕੋਈ ਪੱਕੀ ਜਾਣਕਾਰੀ ਨਹੀ ਉਹ ਵੀ ਮੋਦੀ ਭਗਤਾ ਵਾਂਗ WhatsApp University ਤੋ ਮਿਲੀ ਜਾਣਕਾਰੀ ਹੀ ਪੋਸਟਾ ਪਾਉਦੇ #FarmerProtest

Date

2021-03-06

Contributor

Identifier

1367999444663209986