<em>LucKy33533</em> : ਨੀਂ ਕੰਗਣਾ ਵੇਖ ਸਾਡੀਆਂ ਮਾਈਆਂ ਪੂਰ . . . .
Item
Title
<em>LucKy33533</em> : ਨੀਂ ਕੰਗਣਾ ਵੇਖ ਸਾਡੀਆਂ ਮਾਈਆਂ ਪੂਰ . . . .
Description
ਨੀਂ ਕੰਗਣਾ ਵੇਖ ਸਾਡੀਆਂ ਮਾਈਆਂ ਪੂਰੀ ਦੁਨੀਆਂ ਉੱਤੇ ਛਾਈਆਂ... ਦੁਨੀਆਂ ਦੀ ਚੋਟੀ ਦੀ ਟਾਈਮ ਮੈਗਜ਼ੀਨ ਤੇ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਕਿਸਾਨੀ ਅੰਦੋਲਨ ਵਿੱਚ ਸ਼ਾਮਿਲ ਪੰਜਾਬ ਦੀਆਂ ਬੀਬੀਆਂ ਦੇ ਚਰਚੇ.. #FarmerProtest #CancelAll3AntiFarmerLaws #WomensDay #kisanandolan @HarpalSinghPal7 @Simranghottrra @jot_sohal4 https://t.co/MhoiK5hDm6
Date
2021-03-06
Contributor
Identifier
1368036474525020161