<em>devindersaini11</em> : ਅੱਜ max tweet ਤੇ retweet ਕਰੋ ਕ . . . .

Item

Title

<em>devindersaini11</em> : ਅੱਜ max tweet ਤੇ retweet ਕਰੋ ਕ . . . .

Description

ਅੱਜ max tweet ਤੇ retweet ਕਰੋ ਕਿਉਂਕਿ ਅੱਜ ਹਮਲਾ ਸਿਧਾ BJP ਤੇ ਹੈ ਓਨਾ ਚੁੱਪ ਨੀ ਬੈਠਣਾ, ਇਸ ਲਈ ਭਗਤਾਂ ਨੂੰ ਤੇ ਦੇਸੀ ਭਗਤਾਂ ਨੂੰ ਹੋਲਡ ਤੇ ਰੱਖ ਕੇ trend ਤੇ ਧਿਆਨ ਰਖਣਾ ਬੱਸ। ਲੜਨ ਨੂੰ ਬਹੁਤ ਸਮਾਂ ਮਿਲੂ ਰਾਤ ਅਪਨੀ ਓ ਆ ਦਿਨ ਸਿਰਫ trend ਲਈ ਰੱਖੋ #FarmerProtest #FarmersCallBJPboycott

Date

2021-03-06

Contributor

Identifier

1368040518521741319