<em>GuruGyann</em> : ਦੇਖ ਸੜਕਾਂ ਤੇ ਬੈਠੇ ਗੱਲ ਏਨੀ ਕੁ ਨ . . . .
Item
Title
<em>GuruGyann</em> : ਦੇਖ ਸੜਕਾਂ ਤੇ ਬੈਠੇ ਗੱਲ ਏਨੀ ਕੁ ਨ . . . .
Description
ਦੇਖ ਸੜਕਾਂ ਤੇ ਬੈਠੇ ਗੱਲ ਏਨੀ ਕੁ ਨਾ ਜਾਣੀ, ਸਾਡੇ ਘੋੜਿਆਂ ਨੇ ਪੀਤੇ ਥੋਡੀ ਯਮਨਾ "ਚ" ਪਾਣੀ, ਅਜੇ ਛੱਡਦਾ ਹੈ ਮਹਿਕਾਂ ਨਹੀਓਂ ਸੁੱਕਿਆ ਗੁਲਾਬ, ਕਦੋਂ ਦਿੱਲੀ ਮੂਹਰੇ ਝੁਕਿਆ ਪੰਜਾਬ 💪ਕਦੋਂ ਦਿੱਲੀ ਦੁੱਲੀ ਮੂਹਰੇ ਦੱਸ ਝੁਕਿਆ ਪੰਜਾਬ💪 #FarmerProtest #FarmersDilliChalo #Farmers #किसान_विरोधी_खट्टर_मोदी https://t.co/UyBTO5314R
Date
2020-11-25
Contributor
Identifier
1331660410114646017